👇👇👇👇👇👇👇👇
ਘੁੱਦਾ🙎♂️ ਤਾਇਆ ਸਿਆਂ ਆਪਣੇ ਏਧਰ ਟੱਲੀਗ੍ਰਾਮ 'ਤੇ ਅਖ਼ਬਾਰ ਮਿਲਦੇ ਭਲਾਂ ਕੀ...!
ਤਾਇਆ🎅 @PunjabiNewspaper ਵਗਜਾ ਤੰਦ 'ਤੇ ਠੋਲਾ ਮਾਰਕੇ
ਘੁੱਦਾ🙎♂️ ਕਈ ਢਾਣੀਆਂ 'ਚ ਪੰਜਾਬੀ ਲੱਬਣਾ ਔਖਾ ਹੋ ਜਾਂਦਾ, ਬਿੱਚੇ ਗਰੇਜ਼ੀ-ਹਿੰਦੀ ਬਾੜੀ ਜਾਂਦੇ...
ਤਾਇਆ🎅 ਨਹੀਂ ਸ਼ੇਰਾ, ਏਸ 'ਚ ਕੱਲ੍ਹੇ ਪੰਜਾਬੀ ਓ ਹੁੰਦੇ, ਮੈਂ ਵੀ ਏਸੇ 'ਚੋਂ ਪੜਦਾਂ ਖਾਸੇ ਚਿਰ ਤੋਂ...
ਘੁੱਦਾ🙎♂️ ਸਾਰੇ ਆਉਂਦੇ ਭਲਾ...!
ਤਾਇਆ🎅 ਪਹਿਲਾਂ ਤਾਂ ਸਾਰੇ ਸੀ, ਪਰ ਥੋੜ੍ਹੇ ਕੁ ਟੈਮ ਤੋਂ ਘਟਾਤੇ...
ਘੁੱਦਾ🙎♂️ ਕਿਓਂ..!
ਤਾਇਆ🎅 ਅਖ਼ਬਾਰ-ਰਸਾਲੇ ਪੜ੍ਹਨ ਆਲੇ ਰਹੇ ਨੀ ਬਹੁਤੇ ਹੁਣ...
ਘੁੱਦਾ🙎♂️ ਚਲ... ਜਿੰਨੇ ਕੁ ਪੈਂਦੇ, ਪੈ ਤਾਂ ਟੈਮ ਸਿਰ ਜਾਂਦੇ ਆ?
ਤਾਇਆ🎅 ਹਾਹੋ...ਰਾਤੀਂ ਪਹਿਲੇ ਪਹਿਰ ਸ਼ੁਰੂ ਹੋ ਜਾਂਦੇ...
ਘੁੱਦਾ🙎♂️ ਮੇਰਾ ਨੈੱਟ ਪੈਕ ਛੋਟਾ ਹੁੰਦਾ, ਤੇ ਕਈ 'ਖ਼ਬਾਰ ਬਾਹਲੇ ਬੱਡੇ ਹੁੰਦੇ...
ਤਾਇਆ🎅 ਏਥੇ ਸੈਜ਼ ਛੋਟਾ ਈ ਹੁੰਦਾ, ਆਜੂ ਫਿੱਟ ਤੇਰੀ ਜੇਬ 'ਚ...
ਘੁੱਦਾ🙎♂️ ਚੰਗਾ ਤਾਇਆ, ਕੰਮ ਦੀ ਗੱਲ ਦੱਸੀ ਊ, ਚਲਦਾ ਮੈਂ ਵੀ...
ਤਾਇਆ🎅 @PunjabiNewspaper ਭੇਜਦੀਂ ਸਾਰੇ ਕਿਤੇ, ਸਣੇ ਫੈਮਲੀ ਸ਼ਾਮਲ ਹੋਵੋ ਭਾਈ...
🌸🌻🌸🌻🌸🌻🌸🌻🌸🌻🌸