ਬਰਕਤ ਇੱਕ Paid ਗਰੁੱਪ ਹੈ, ਜਿਸ ਵਿੱਚ ਕੰਮਾਂ-ਧੰਦਿਆਂ ਬਾਰੇ ਤੇ ਪੈਸਾ ਕਮਾਉਣ/ਬਚਾਉਣ ਦੇ ਢੰਗ-ਤਰੀਕੇ ਦੱਸੇ, ਵਿਚਾਰੇ ਤੇ ਖੋਜੇ ਜਾਣਗੇ
-ਗਰੁੱਪ 'ਚ ਸ਼ਾਮਿਲ ਹੋਣ ਦੇ ਤਰੀਕੇ:
👉 ਕੋਈ ਢੰਗ ਦੱਸੋ (Trick) ਜਿਸ ਨਾਲ ਬੈਠੇ-ਬਿਠਾਏ ਘੱਟੋ-ਘੱਟ 100 ਰੁ: ਕਮਾ/ਬਚਾ ਸਕੀਏ
ਜਾਂ
👉
ਲਿਸਟ ਵਿੱਚ ਦਿੱਤੇ ਟੈਲੀਗ੍ਰਾਮ ਗਰੁੱਪਾਂ ਵਿੱਚੋਂ ਕਿਸੇ ਇੱਕ ਨਾਲ 100 ਮੈਂਬਰ ਜੋੜਨੇ
-ਉਪਰੋਕਤ ਤਰੀਕਿਆਂ ਵਿੱਚੋਂ ਜਿਹੜਾ ਵੀ ਤੁਸੀਂ ਚਾਹੁੰਦੇ ਹੋ,
@GalbatBot ਨਾਲ ਸੰਪਰਕ ਕਰੋ, ਕੰਮ ਹੋਣ 'ਤੇ ਤੁਹਾਨੂੰ ਗਰੁੱਪ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ
-ਗਰੁੱਪ ਸਾਰਿਆਂ ਦੇ ਸਹਿਯੋਗ ਨਾਲ ਚੱਲੇਗਾ, ਕਿਸੇ ਕੋਲ ਵੀ ਵਿਸ਼ੇ ਨਾਲ ਸੰਬੰਧਤ ਕੋਈ ਜਾਣਕਾਰੀ ਜਾਂ ਨਵਾਂ ਫੁਰਨਾ ਹੋਵੇ ਤਾਂ ਦੱਸ ਸਕਦਾ ਹੈ ਜਾਂ ਵਿਚਾਰ-ਚਰਚਾ ਕਰ ਸਕਦਾ ਹੈ
-ਗੈਰ-ਕਨੂੰਨੀ ਤਰੀਕੇ ਦੱਸੇ ਜਾਂ ਵਿਚਾਰੇ ਨਹੀਂ ਜਾਣਗੇ
-ਗਰੁੱਪ ਵਿੱਚ ਤੁਹਾਨੂੰ ਕੋਈ ਫ਼ਾਇਦਾ ਹੋ ਵੀ ਸਕਦਾ ਤੇ ਨਹੀਂ ਵੀ
-ਗਰੁੱਪ ਵਿੱਚ ਨਾ ਕੋਈ ਅਲਾਦੀਨ ਦਾ ਚਿਰਾਗ ਹੈ ਤੇ ਨਾ ਰਾਤੋ-ਰਾਤ ਲੱਖਪਤੀ ਬਣਨ ਦਾ ਫਾਰਮੂਲਾ, ਇਸ ਲਈ ਸਿਰਫ਼ ਉਹੀ ਸ਼ਾਮਲ ਹੋਣ ਜੋ ਇਹ ਗੱਲਾਂ ਸਮਝਦੇ ਹਨ
-ਤੁਸੀਂ ਚਾਹੋ ਤਾਂ ਕਦੇ ਵੀ ਗਰੁੱਪ ਛੱਡ ਸਕਦੇ ਹੋ
-ਦੁਬਾਰਾ ਸ਼ਾਮਲ ਹੋਣ 'ਤੇ ਮੁੜ ਤੋਂ ਕੋਈ ਇੱਕ ਤਰੀਕਾ ਅਪਣਾਉਣਾ ਹੋਵੇਗਾ